ਭੋਜਨ ਦੀ ਜਰੂਰਤ ? | The Mississauga Food Bank

ਭੋਜਨ ਦੀ ਜਰੂਰਤ ?

DSC04430_opt

ਜੇਕਰ ਤੁਸੀਂ ਆਪਣੇ ਪਰਵਾਰ ਲਈ ਭੋਜਨ ਦੀ ਵਿਵਸਥਾ ਕਰਣ ਲਈ ਸੰਘਰਸ਼ ਕਰ ਰਹੇ ਹੋ, ਤੁਸੀਂ ਮਿਸ਼ਿਸ਼ੋਗਾ ਫੂਡ ਬੈਂਕ ਤੋਂ ਬਿਨਾਂ ਕਿਸੇ ਸ਼ੁਲਕ ਦੇ ਕਰਿਆਨੇ ਦਾ ਸਾਮਾਨ ਲੈ ਸੱਕਦੇ ਹੋ।

ਕੋਈ ਵੀ, ਜੋ ਮਿਸ਼ਿਸ਼ੋਗਾ ਵਿੱਚ ਰਹਿੰਦਾ ਹੈ ਅਤੇ ਮਦਦ ਚਾਹੁੰਦਾ ਹੈ ਬਿਨਾਂ ਇਹ ਸੋਚੇ ਕਿ ਉਸਦੀ ਉਮਰ ਕੀ ਹੈ, ਉਸਦਾ ਲਿੰਗ ਕੀ ਹੈ, ਕਿਸ ਜਗ੍ਹਾ ਦੀ ਪੈਦਾਈਸ਼ ਹੈ, ਉਸਦਾ ਧਰਮ ਕੀ ਹੈ, ਉਸਦੀ ਜਾਤੀ ਕੀ ਹੈ ਜਾਂ ਕਿਤੇ ਬਾਹਰ ਦੇਸ਼ ਤੋਂ ਆਇਆ ਹੈ ਆਪਣੇ ਨਜ਼ਦੀਕ ਵਿੱਚ ਸਥਿਤ ਫੂਡ ਬੈਂਕ ਵਿੱਚ ਜਾ ਸਕਦਾ ਹੈ।

ਤੁਸੀਂ ਆਪਣੇ ਲਈ ਅਤੇ ਆਪਣੇ ਪਰਵਾਰ ਲਈ ਹਰ ਮਹੀਨੇ ਪੋਸ਼ਟਿਕ ਭੋਜਨ, ਜਿਸ ਵਿੱਚ ਦੁੱਧ, ਗੋਸ਼ਤ, ਅਤੇ ਤਾਜ਼ਾ ਫਲ ਅਤੇ ਤਾਜ਼ਾ ਸੱਬਜੀਆਂ ਸ਼ਾਮਲ ਹਨ, ਫੂਡ ਬੈਂਕ ਤੋਂ 7-10 ਦਿਨ ਤੱਕ ਲੈ ਸੱਕਦੇ ਹੋ।

ਤੁਹਾਡੇ ਪਹਿਲੀ ਵਾਰ ਆਉਣ ਤੇ, ਕ੍ਰਿਪਏ ਕਰਕੇ ਲਿਆਓ :

. ਮਿਸ਼ੀਸ਼ੌਗਾ ਵਿੱਚ ਨਿਵਾਸ ਕਰਣ ਦਾ ਪ੍ਰਮਾਣ ਪੱਤਰ : ਤੁਹਾਡੇ ਪਰਵਾਰ ਦੇ ਬਾਲਿਗਾਂ ਦੇ ਨਾਮ ਅਤੇ ਪਤਰਾਚਾਰ ਦਾ ਪਤਾ ਸਹਿਤ।ਜੇਕਰ ਤੁਹਾਡੇ ਬੱਚੇ ਹਨ, ਕ੍ਰਿਪਾ ਉਨ੍ਹਾਂ ਦਾ ਪਹਿਚਾਣ ਪੱਤਰ ਲਿਆਓ (ਨਾਮ ਅਤੇ ਜਨਮ ਤਾਰੀਖ਼) ਜਿਵੇਂ ਕਿ, ਜਨਮ ਪ੍ਰਮਾਣ ਪੱਤਰ ਅਤੇ ਹਰ ਬੱਚੇ ਦਾ ਪਾਸਪੋਰਟ

. ਮਾਸਿਕ ਕਮਾਈ ਦਾ ਪ੍ਰਮਾਣ : ਓ ਡਬਲਿਊ ਸਟੇਟਮੇਂਟ, ਪੇ ਸਿਲਿਪ, ਬਾਲ ਟੈਕਸ ਕਰੈਡਿਟ, ਈਆਈ ਸਟੇਟਮੇਂਟ, ਬੈਂਕ ਸਟੇਟਮੇਂਟ

. ਕਿਰਾਏ ਦੀ ਰਸੀਦ, ਲੀਜ ਏਗਰੀਮੇਂਟ, ਜਾਂ ਗਿਰਵੀ ਰੱਖਣ ਦਾ ਦਸਤਾਵੇਜ਼ ਅਤੇ ਬਿਜਲੀ ਪਾਣੀ ਆਦਿ ਦਾ ਬਿਲ

. ਹੋਰ ਜਾਣਕਾਰੀ : ਸਿਸ਼ੁ ਸਦਨ ਜਾਂ ਸ਼ਰੀਰਕ ਅਪਾਹਿਜਤਾ ਦੀ ਲਾਗਤ

ਕ੍ਰਿਪਾ ਆਪਣੇ ਨਜ਼ਦੀਕੀ ਦੇ ਫੂਡ ਬੈਂਕ ਵਿੱਚ ਜਾਓ, ਜੋ ਕਿ ਤੁਹਾਡੇ ਪੋਸਟਲ ਕੋਡ ਵਿੱਚ ਮਦਦ ਕਰ ਸਕੇ।ਆਪਣੇ ਨਜ਼ਦੀਕ ਦੇ ਫੂਡ ਬੈਂਕ ਦਾ ਪਤਾ ਲਗਾਉਣ ਲਈ ਐਥੇ ਕਲਿਕ ਕਰੋ, ਉਸਦੇ ਸੰਪਰਕ ਜਾਣਕਾਰੀ ਅਤੇ ਕੰਮ ਦੇ ਘੰਟੀਆਂ ਦੀ ਜਾਣਕਾਰੀ ਲੈ ਸੱਕਦੇ ਹੋ।ਮਿਸ਼ਿਸ਼ੌਗਾ ਵਿੱਚ ਹੋਰ ਸਥਾਨ ਲਈ ਜਿੱਥੋਂ ਤੁਸੀਂ ਭੋਜਨ ਪ੍ਰਾਪਤ ਕਰ ਸੱਕਦੇ ਹੋ, ਉਸਦੇ ਲਈ ਐਥੇ ਕਲਿਕ ਕਰੋ